Parminder Kaler profile
Creator Profile

Parminder Kaler

Sharing quote designs and daily inspiration.

206 Posts
7 Followers
9 Following
P
Parminder Kaler
Quote by Parminder Kaler - The sun sets quietly, 
leaving the sky wrapped in
 peace & beauty 

kaler  - Made using Quotes Creator App, Post Maker App
P
Parminder Kaler
Quote by Parminder Kaler - Every sunset reminds us that endings can be beautiful.

by kaler  - Made using Quotes Creator App, Post Maker App
P
Parminder Kaler
Quote by Parminder Kaler - ਸਮੇਂ ਦੀਆਂ ਮਾਰਾਂ ਖਾ ਕੇ ਵੀ
 ਜੋ ਡਿੱਗੇ ਨਾ,
ਉਹੀ ਅਸਲ ਮਾਇਨੇ ‘ਚ
 ਮਜ਼ਬੂਤ ਹੁੰਦਾ ਹੈ...🥀
 ✍️

ਪਰਮਿੰਦਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਲੰਘ ਗਏ ਪਾਣੀ ਮੁੜਦੇ ਨਹੀਓਂ,
ਬੀਤੇ ਪਲ ਫਿਰ ਜੁੜਦੇ ਨਹੀਓਂ।
ਦਿਲ ‘ਚ ਰਹਿ ਜਾਂਦੀ ਯਾਦਾਂ ਦੀ ਧੂੜ,
ਵਿਛੋੜੇ ਦੇ ਜ਼ਖ਼ਮ ਕਦੇ ਭਰਦੇ ਨਹੀਓਂ।

kaler ✍️ - Made using Quotes Creator App, Post Maker App
P
Parminder Kaler
Quote by Parminder Kaler - ਧੁੰਦ ਹਟੇਗੀ ਤਾਂ ਨਜ਼ਰ ਆਵੇਗਾ ਸਾਰਾ ਸੱਚ,
ਅੱਜਕਲ੍ਹ ਹਰ ਕਿਸੇ ਨੇ ਮੁਖੌਟਾ ਪਾਇਆ ਹੈ...

ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - (ਕਹਾਣੀ )
ਮਾਤ ਭੂਮੀ 
🌹
ਮਾਤ ਭੂਮੀ ਛੱਡੀ ਜਾ ਸਕਦੀ ਹੈ,
 ਪਰ ਭੁਲਾਈ ਕਦੇ ਨਹੀਂ ਜਾ ਸਕਦੀ।

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - “ਮੈਂ ਰੁੱਖਾਂ ਵਾਂਗ ਸਾਂਤ ਰਹਿੰਦਾ ਹਾਂ,
ਉੱਡਦੇ ਪਰਿੰਦਿਆਂ ਤੇ 
ਬਦਲਦੇ ਮੌਸਮਾਂ ਨੂੰ
 ਦੋਸ਼ ਨਹੀਂ ਦਿੰਦਾ,
ਕਿਉਂਕਿ 
ਉਹਨਾਂ ਦੀ ਅਪਣੀ ਅਪਣੀ 
ਮਜ਼ਬੂਰੀ ਹੈ 

parmindr kaler  - Made using Quotes Creator App, Post Maker App
P
Parminder Kaler
Quote by Parminder Kaler - “ਮੈਂ ਰੁੱਖਾਂ ਵਾਂਗ ਖੜਾ ਰਹਿੰਦਾ ਹਾਂ,
ਉੱਡਦੇ ਪਰਿੰਦਿਆਂ ਤੇ ਬਦਲਦੇ ਮੌਸਮਾਂ ਨੂੰ
 ਦੋਸ਼ ਨਹੀਂ ਦਿੰਦਾ,
ਕਿਉਂਕਿ 
ਉਹਨਾਂ ਦੀ ਅਪਣੀ ਅਪਣੀ 
ਮਜ਼ਬੂਰੀ ਹੈ 

parmindr kaler  - Made using Quotes Creator App, Post Maker App
P
Parminder Kaler
Quote by Parminder Kaler - 
ਮੈਂ ਉੱਡਦੇ ਪਰਿੰਦਿਆਂ ਤੇ ਬਦਲਦੇ ਮੌਸਮਾਂ ਨੂੰ
 ਦੋਸ਼ ਨਹੀਂ ਦੇ ਸਕਦਾ,
ਕਿਉਂਕਿ ਹਰ ਪਰਿੰਦੇ ਤੇ ਹਰ 
ਮੌਸਮ ਦੀ ਅਪਣੀ ਅਪਣੀ 
ਮਜ਼ਬੂਰੀ ਹੈ 

Parminder Kaur kaler  - Made using Quotes Creator App, Post Maker App
P
Parminder Kaler
Quote by Parminder Kaler - “ਰੁੱਖ, ਪਰਿੰਦੇ, ਮੌਸਮ
ਹਰ ਇੱਕ ਦੀ 
ਆਪਣੀ ਕਹਾਣੀ ਹੁੰਦੀ ਹੈ।”

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
Discover

Explore Categories

Jump into curated quote collections for every mood, moment, and celebration.

P
Parminder Kaler
Quote by Parminder Kaler - ਖਾਲਸੇ ਦੇ ਜਨਮਦਾਤਾ,ਕੌਮ ਲਈ ਸਰਬੰਸ ਵਾਰਨ ਵਾਲੇ, ਸੂਰਬੀਰਤਾ ਦੀ ਮਿਸ਼ਾਲ, ਸਬਰ ਸੰਤੋਖ ਤੇ ਤਿਆਗ ਦੀ ਮੂਰਤ ਸੰਤ ਸਿਪਾਹੀ,ਦਰਵੇਸ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਦੇਸ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀਓ 
 ਧੰਨ ਧੰਨ ਬਾਜਾਂ ਵਾਲਿਆ ,ਧੰਨ ਤੇਰੀ ਸਿੱਖੀ🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਦਸਮ ਪਿਤਾ ਦੇ ਸਬਰ ਸਿਦਕ ਤੋਂ ,
ਜਾਈਏ ਵਾਰੇ ਵਾਰੇ 
ਦੋ ਪੁੱਤਰ ਚਮਕੌਰ ਗੜ੍ਹੀ ਵਿੱਚ,
ਦੋ ਸਰਹਿੰਦ ਦੀ ਧਰਤੀ ਤੇ ਵਾਰੇ। 

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਮਾਤਾ ਗੁਜਰੀ ਤੋਂ ਸਬਰ ਸਿੱਖਿਆ,
ਗੁਰੂ ਪਿਤਾ ਤੋਂ ਮਿਲਿਆ 
ਤਿਆਗ 
ਦਾ ਸਰਮਾਇਆ 
ਵਾਹੋ ਵਾਹੋ 
ਗੁਰੂ ਗੋਬਿੰਦ ਸਿੰਘ ਜੀ 
ਖਾਲਸਾ ਪੰਥ ਸਜਾਇਆ 

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਚਾਂਦਨੀ ਚੌਂਕ ਵਿੱਚ ਪਿਤਾ ਵਾਰਿਆ,
ਕੀਤੀ ਮਨੁੱਖਤਾ ਦੀ ਰਹਿਨੁਮਾਈ।
ਧੰਨ ਧੰਨ ਦਸਮ ਗੁਰੂ ਜੀ,
ਇਹ ਕੈਸੀ ਰੀਤ ਨਿਭਾਈ।
🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,
ਜਿਨ੍ਹਾਂ ਨੇ ਕਲਮ ਨੂੰ
 ਤਲਵਾਰ ਬਣਾਇਆ
ਤੇ ਸਿੱਖੀ ਨੂੰ ਸਰਬਲੋਹ ਦੀ
 ਪਹਿਚਾਣ ਦਿੱਤੀ।
🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਬਚਪਨ ਵਿੱਚ ਪਿਤਾ ਵਾਰਿਆ,
ਸੱਚ ਦੀ ਰੀਤ ਨਿਭਾਈ।
ਮਾਂ ਦੀ ਗੋਦ ‘ਚ ਸਬਰ ਪਲਿਆ,
ਸ਼ਹਾਦਤ ਰਗਾਂ ਵਿੱਚ ਆਈ।
ਖਾਲਸਾ ਸਾਜ ਕੇ ਜੁਲਮ ਮਿਟਾਇਆ,
ਕਿਤੀ ਮਨੁੱਖਤਾ ਦੀ ਰਹਿਨੁਮਾਈ। 
🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਜਿੱਥੇ ਧਰਮ ਬਚਾਉਣ ਲਈ ਬੱਚੇ ਵੀ ਵਾਰ ਦਿੱਤੇ,
ਉਥੇ ਗੁਰੂ ਗੋਬਿੰਦ ਸਿੰਘ ਜੀ ਅਮਰ ਹੋ ਗਏ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 
 ਅਵਤਾਰ ਦਿਵਸ ਵਿਸ਼ੇਸ਼ 
🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਜਿਸ ਮਾਂ ਦੀ ਲੋਰੀ ‘ਚ ਵੀਰਤਾ ਸੀ,
ਉਸ ਗੋਦ ‘ਚ ਗੋਬਿੰਦ ਸਾਹਿਬ ਪਲੇ।
ਧੰਨ ਮਾਤਾ ਗੁਜਰੀ ਜੀ
 🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,
ਧੰਨ ਤੇਰੀ ਸਿੱਖੀ 
ਤੂੰ ਸਰਬੰਸ ਵਾਰ ਕੇ ਸਿਖਾਇਆ,
ਸਿਰ ਕੱਟਿਆ ਜਾ ਸਕਦਾ ਹੈ।
ਪਰ ਝੁਕਾਇਆ ਨਹੀਂ।
ਧੰਨ ਧੰਨ ਬਾਜ਼ਾਂ ਵਾਲਿਆ
 🙏

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਧੰਨਵਾਦ 2025 🌸
ਤੂੰ ਸਿਖਾਇਆ ਕਿ ਡਿੱਗ ਕੇ ਵੀ ਉੱਠਿਆ ਕਿਵੇਂ ਜਾਂਦਾ ਹੈ।
ਤੂੰ ਹੌਸਲੇ ਨੂੰ ਮਜ਼ਬੂਤ ਕੀਤਾ, ਖ਼ਾਮੋਸ਼ੀ ਨੂੰ ਅਰਥ ਦਿੱਤਾ।
ਮਿੱਠੀਆਂ ਕੌੜੀਆਂ ਯਾਦਾਂ ਸਾਂਭ ਕੇ, 
ਹੌਂਸਲੇ ਨਾਲ ਅੱਗੇ ਵਧਣਾ
ਸਿਖਾਇਆ
ਅਲਵਿਦਾ 2025 🙋

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
Discover

Explore Categories

Jump into curated quote collections for every mood, moment, and celebration.

P
Parminder Kaler
Quote by Parminder Kaler - 🙏ਵਾਹਿਗੁਰੂ ਜੀ 🙏 
🙏ਸਮੂਹ ਸ਼ਹੀਦਾਂ ਨੂੰ ਤਹਿ ਦਿਲੋਂ ਪ੍ਰਣਾਮ🙏 

ਧੰਨ ਧੰਨ ਬਾਬਾ ਅਜੀਤ ਸਿੰਘ ਜੀ 
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 
ਧੰਨ ਧੰਨ ਬਾਬਾ ਜੀਵਨ ਸਿੰਘ ਜੀ 
ਧੰਨ ਧੰਨ ਬਾਬਾ ਮੋਹਕਮ ਸਿੰਘ ਜੀ 
ਧੰਨ ਧੰਨ ਬਾਬਾ ਹਿੰਮਤ ਸਿੰਘ ਜੀ 
ਧੰਨ ਧੰਨ ਬਾਬਾ ਸਾਹਿਬ ਸਿੰਘ ਜੀ
ਧੰਨ ਤੇਰੀ ਫੌਜ ਗੁਰੂ ਸਾਹਿਬ ਜੀ 

🙏🏻🙏🏻🙏🏻🙏🏻🙏🏻🙏🏻

ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਝੂਠਾ ਰੁਤਬਾ

ਝੂਠੇ ਰੁਤਬੇ ਨਾਲ 
ਬੇਸ਼ਕ ਚਮਕਣਾ ਆਸਾਨ ਹੁੰਦਾ ਹੈ,
ਅਸਲੀ ਸਚਾਈ ਤਾਂ ਵਕਤ ਹੀ 
ਬਿਆਨ ਕਰਦਾ ਹੈ 
🌹

ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਦਰਦ ਵੀ ਕਿੰਨਾ ਮਹਾਨ ਹੁੰਦੈ 
ਜਦੋਂ ਸਾਰੀ ਦੁਨੀਆਂ ਸਾਥ 
ਛੱਡ ਜਾਵੇ ਪਰ ਉਹ 
ਚੁੱਪਚਾਪ ਆਕੇ 
ਸਹਾਰਾ ਬਣ 
ਜਾਂਦੈ 
trubesaid 

kaler  - Made using Quotes Creator App, Post Maker App
P
Parminder Kaler
Quote by Parminder Kaler - ਕਈ ਜਖ਼ਮ ਭਾਵੇਂ ਦਿਖਾਈ ਨਹੀਂ ਦਿੰਦੇ 
ਪਰ ਸਾਹ ਲੈਂਦਿਆਂ ਵੀ 
ਚੁੱਭਦੇ ਨੇ 

kaler  - Made using Quotes Creator App, Post Maker App
P
Parminder Kaler
Quote by Parminder Kaler - ਅਸਲ ਜਿੰਦਗੀ ਉਹ ਹੈ ਜੋ ਅਸੀਂ ਜੀਅ ਰਹੇ ਹਾਂ 
ਕਲਪਨਾਵਾਂ ਦਾ ਜਿੰਦਗੀ ਨਾਲ ਕੋਈ ਸਬੰਧ ਨਹੀਂ
ਬਲਕਿ ਇਹ ਸਿਰਫ ਜਜ਼ਬਾਤਾਂ ਦਾ ਧੋਖਾ ਹੈ...

ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - Happy world children's day 
 💟

Kaler  - Made using Quotes Creator App, Post Maker App
P
Parminder Kaler
Quote by Parminder Kaler - 🌷 ਮਿਲਣਾ ਵਿਛੜਨਾ 🌷

ਤੇਰਾ ਮਿਲਣਾ ਤੇ ਮਿਲ ਕੇ ਵਿਛੜ ਜਾਣਾ,
ਜ਼ਜ਼ਬਾਤਾਂ ਦਾ ਬਸ ਇੱਕ ਧੋਖਾ ਸੀ।
ਤੈਨੂੰ ਮਿਲ ਕੇ ਜਿੰਨਾ ਸਕੂਨ ਮਿਲਿਆ,
ਤੈਥੋਂ ਦੂਰ ਹੋਣਾ ਉਸ ਤੋਂ ਵੀ ਔਖਾ ਸੀ।
ਖ਼ਾਮੋਸ਼ੀ ਚ ਸੁੰਨ ਹੋ ਗਿਆ ਦਿਲ ਸਾਡਾ,
ਜਦ ਤੂੰ ਅਲਵਿਦਾ ਕਹਿ ਚੱਲਿਆ।
ਸਾਡਾ ਹਰ ਖ਼ੁਆਬ ਤੇਰੇ ਨਾਲ ਜੁੜਿਆ,
ਤੇਰੇ ਬਿਨਾ ਉਹ ਅਧੂਰਾ ਰਹਿ ਚੱਲਿਆ।
ਯਾਦਾਂ ਦਾ ਦਰਿਆ ਅਜੇ ਵੀ ਵਗਦਾ ਹੈ,
ਹਰ ਲਹਿਰ ਤੇ ਤੇਰਾ ਹੀ ਨਾਂ ਲਿਖਿਆ ।
ਮਿਲਣਾ ਸੌਖਾ, ਵਿਛੜਨਾ ਮੁਸ਼ਕਿਲ ਸੀ,
ਸਭ ਕੁੱਝ ਹੀ ਹੁੰਦਾ ਫਨਾਹ ਦਿਸਿਆ।

ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਰੱਬ ਦੀ ਰਹਿਮਤ ਨਾਲ ਸੰਸਾਰ ਚਲਦਾ ਹੈ 
ਮਾਪਿਆਂ ਦੀ ਰਹਿਮਤ ਨਾਲ ਘਰ ਬਾਰ ਚਲਦਾ ਹੈ 
ਜਿਸ ਦੀ ਰਹਿਮਤ ਬੇ ਸਹਾਰਿਆਂ ਤੇ ਪੈਂਦੀ ਹੈ 
ਉਸ ਦੀ ਨੇਕੀ ਦਾ ਖ਼ੁਮਾਰ ਚਲਦਾ ਹੈ 
🙏
parmindr kaler  - Made using Quotes Creator App, Post Maker App
P
Parminder Kaler
Quote by Parminder Kaler - ਰੂਹਾਂ ਦੇ ਰਿਸ਼ਤੇ ਸ਼ਬਦਾਂ ਤੋਂ ਪਰੇ  ਹੁੰਦੇ ਹਨ,
ਇਹਨਾਂ ਵਿੱਚ ਨਾ ਕੋਈ ਸ਼ਰਤ,
ਨਾ ਵਾਅਦਾ ਹੁੰਦਾ ਹੈ ਪਰ ਫਿਰ ਵੀ 
ਇੱਕ ਅਦ੍ਰਿਸ਼ ਅਤੇ ਭਾਵਨਾਤਮਕ 
ਲਗਾਓ ਮਹਿਸੂਸ 
ਹੁੰਦਾ ਰਹਿੰਦਾ ਹੈ
❤️ 

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਬੇਰੁੱਤੇ  ਝੜ ਜਾਣ, 
ਜਦੋਂ ਫੁੱਲ ਨਾਲੋਂ ਡਾਲੀਆਂ,
ਫੇਰ ਕਾਹਦੀਆਂ ਲੋਹੜੀਆਂ ਤੇ,
 ਕਾਹਦੀਆਂ ਦੀਵਾਲੀਆਂ...?
🌹 

 kaler  - Made using Quotes Creator App, Post Maker App
Discover

Explore Categories

Jump into curated quote collections for every mood, moment, and celebration.

P
Parminder Kaler
Quote by Parminder Kaler - ਬਰੁੱਤੇ ਝੜ ਜਾਣ, ਜਦੋਂ ਫੁੱਲ ਨਾਲੋਂ ਡਾਲੀਆਂ,
ਫੇਰ ਕਾਹਦੀਆਂ ਲੋਹੜੀਆਂ ਤੇ,
 ਕਾਹਦੀਆਂ ਦੀਵਾਲੀਆਂ...?
🌹 

 kaler  - Made using Quotes Creator App, Post Maker App
P
Parminder Kaler
Quote by Parminder Kaler - 🪔
🙏ਚਲੋ ਮਿਲ ਕੇ🙏 
🪔🪔ਕੁੱਝ ਦੀਪ ਜਗਾਈਏ🪔🪔
✨ਉਹਨਾਂ ਸਟਾਰਾਂ ਦੇ ਨਾਮ✨ 
🕯️ਸਦਾ ਲਈ ਵਿਛੜੇ🕯️
 ਫ਼ਨਕਾਰਾਂ ਦੇ ਨਾਮ 
✨✨✨
Parminder kaler - Made using Quotes Creator App, Post Maker App
P
Parminder Kaler
Quote by Parminder Kaler - ਮਹਿੰਗੀ ਆਤਸ਼ਬਾਜ਼ੀ ਕਰ ਕੇ, ਪ੍ਰਦੂਸ਼ਣ ਨਹੀਂ ਫੈਲਾਵਾਂਗੇ,
ਮਨ ਮੰਦਿਰ ਨੂੰ ਰੌਸ਼ਨ ਕਰ ਕੇ, ਸੂਰਜ ਵਾਂਗ ਚਮਕਾਵਾਂਗੇ।
ਦੁਨੀਆਂ ਦੇ ਕੋਨੇ ਕੋਨੇ ਵਿੱਚ ਸੱਚ ਦੀ ਆਵਾਜ਼ ਪਹੁੰਚਾਵਾਂਗੇ,
ਭੁੱਲ ਕੇ ਸਭ ਲੋਭ ਲਾਲਚਾਂ ਨੂੰ, ਮੋਹ ਦੀਆਂ ਬਾਤਾਂ ਪਾਵਾਂਗੇ,
ਇੱਕ ਵਾਅਦਾ ਕਰੋ ਦਿਵਾਲੀ ਤੇ, ਨਵੀਂ ਸਵੇਰ ਲਿਆਵਾਂਗੇ..
#APromiseKept

Parmimdr kaler  - Made using Quotes Creator App, Post Maker App
P
Parminder Kaler
Quote by Parminder Kaler -      ਸੱਧਰਾਂ
 ਗੁਆਚੀਆਂ 
 ਸੁਪਨੇ ਵੀ 
 ਵਹਿ ਗਏ 
😔

kaler  - Made using Quotes Creator App, Post Maker App
P
Parminder Kaler
Quote by Parminder Kaler - ਦਿਲ ਦੇ
 ਅਰਮਾਨ 
ਦਿਲ ਵਿੱਚ ਹੀ
 ਰਹਿ ਗਏ..
💔

ਪਰਮਿੰਦਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਲਾਲਚ ਦੇਕੇ ਇਕੱਠੀ ਕੀਤੀ ਭੀੜ ਕੋਲ 
ਅਪਣੀ ਕੋਈ ਠੋਸ ਸੋਚ ਨਹੀਂ ਹੁੰਦੀ
ਅਜਿਹੀ ਭੀੜ੍ਹ ਕੋਲ਼ ਅਕਸਰ 
ਤਾੜੀਆਂ ,ਪੱਥਰ ਜਾਂ ਦੂਸ਼ਣਬਾਜ਼ੀ 
ਹੀ ਹੁੰਦੀ ਹੈ 

Parminder kaur kaler  - Made using Quotes Creator App, Post Maker App
P
Parminder Kaler
Quote by Parminder Kaler - 
ਰਾਤ ਦੇ ਆਗੋਸ਼ ਵਿੱਚ ਚੁੱਪ ਚਾਪ ਤਕਦਾ ਹੈ,
ਉੱਲੂ ਹਰ ਹਨੇਰੇ ਵਿੱਚੋਂ ਚਾਨਣ ਲੱਭਦਾ ਹੈ🦉

prminder kaur kaler  - Made using Quotes Creator App, Post Maker App
P
Parminder Kaler
Quote by Parminder Kaler - ਰਾਤ ਦੇ ਆਗੋਸ਼ ਵਿੱਚ ਚੁੱਪ ਚਾਪ ਤਕਦਾ ਹੈ,
ਉੱਲੂ ਹਰ ਹਨੇਰੇ ਵਿੱਚ ਚਾਨਣ ਤਕਦਾ ਹੈ।

parminder kaur kaler  - Made using Quotes Creator App, Post Maker App
P
Parminder Kaler
Quote by Parminder Kaler - ਪੱਤਝੜ ਤੋਂ ਪਹਿਲਾਂ ਹੀ 
ਜਦ ਪੱਤਾ ਕੋਈ ਝੜ੍ਹ ਜਾਂਦੈ 
ਫਿਰ ਰੁੱਖ ਦੀ 
ਹਰ ਟਾਹਣੀ 
ਵਿਲਕਦੀ ਹੈ 
😥

kaler  - Made using Quotes Creator App, Post Maker App
P
Parminder Kaler
Quote by Parminder Kaler - ਕਿਵੇਂ ਭੁੱਲਾਂ ਮੇਰੇ ਤੇ 
ਅਹਿਸਾਨ ਬੜੇ ਨੇ ਤੇਰੇ ਵੇ,
ਮਹਿੰਗੇ ਮੁੱਲ ਦੀ ਕਵਿਤਾ 
ਬਿਰਹੋਂ ਦੇ ਭਾਅ ਦੇ ਗਿਆ
 yara...

Kaler  - Made using Quotes Creator App, Post Maker App
Discover

Explore Categories

Jump into curated quote collections for every mood, moment, and celebration.

P
Parminder Kaler
Quote by Parminder Kaler - 🌷 ਮੁਰਸ਼ਦ 🌷

ਮੁਰਸ਼ਦ ਮਿਲੇ ਤਾਂ ਰਾਹ ਮਿਲੇ ਰੱਬ ਦਾ,
ਬਾਬਾ ਨਾਨਕ ਤੂੰ ਕਰ ਭਲਾ ਸਭ ਦਾ।
ਲੋਭ ਲਾਲਚ ਤੇ ਨਫਰਤਾਂ ਤੋਂ ਦੂਰ ਰੱਖ,
ਫੈਲਾ ਚਾਨਣ  ਅੰਧੇਰਾ ਮਿਟੇ ਜੱਗ ਦਾ।
🎇
 ਕਲੇਰ ✍️✍️✍️

Parminder Kaler  - Made using Quotes Creator App, Post Maker App
P
Parminder Kaler
Quote by Parminder Kaler - Happy world teacher,s day 
ਅਧਿਆਪਕ ਸਿਰਫ਼ ਵਿਦਿਆ ਹੀ 
ਨਹੀਂ  ਦਿੰਦੇ ਬਲਕਿ 
ਰੂਹਾਂ ਨੂੰ ਵੀ ਰੌਸ਼ਨ ਕਰਦੇ ਹਨ।
ਉਨ੍ਹਾਂ ਦੇ ਬਿਨਾਂ
ਸਾਡਾ ਸਮਾਜ 
ਅਧੂਰਾ ਹੈ।"
05oct 

parminder kaur klaer  - Made using Quotes Creator App, Post Maker App
P
Parminder Kaler
Quote by Parminder Kaler - ਕਿਸੇ ਨੇ ਉੱਲੂ ਨੂੰ ਪੁੱਛਿਆ 
,"ਤੂੰ ਹਨੇਰੇ ਵਿੱਚ ਹੀ ਕਿਉਂ ਨਿਕਲਦਾ ਹੈ?"
ਉੱਲੂ ਨੇ ਹੱਸ ਕੇ ਕਿਹਾ,"
"ਕਿਉਂਕਿ ਮੈਂ ਹਨੇਰੇ ਵਿੱਚ ਵੀ 
 ਸੱਚ ਦੇਖਣ ਦੀ ਕਲਾ ਜਾਣਦਾ ਹਾਂ।"

parminder kaler  - Made using Quotes Creator App, Post Maker App
P
Parminder Kaler
Quote by Parminder Kaler - ਔਖੇ ਵਕਤਾਂ ਵਿੱਚ 
ਕੁੱਝ ਇਨਸਾਨ
ਫਰਿਸ਼ਤਿਆਂ 
ਜਿਹੇ ਜਾਪਦੇ 
ਹਨ 
kaler 

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ਕਰਤਬ ਦਿਖਾ ਕੇ ਜੋਕਰ,
ਅੱਲ੍ਹੇ ਜਖਮ ਛੁਪਾਉਂਦਾ ਹੈ।
ਨਿੱਤ ਹਾਸੇ ਵੰਡੇ ਲੋਕਾਂ ਨੂੰ,
ਪਰ ਅੰਦਰੋਂ ਖੁਦ ਰੋਂਦਾ ਹੈ।

parminder kaler  - Made using Quotes Creator App, Post Maker App
P
Parminder Kaler
Quote by Parminder Kaler - ਗ਼ਜ਼ਲਾਂ ਵਿੱਚ ਛੁਪਾ ਕੇ
ਅੱਲ੍ਹੇ ਜਖਮ ਲੁਕਾਉਂਦਾ ਹੈ
ਵਾਹ ਵਾਹ ਖੱਟਦਾ ਸ਼ਾਇਰ 
ਅੰਦਰੋਂ ਅੰਦਰੀਂ ਰੋਂਦਾ ਹੈ...

parminder kaur kaler  - Made using Quotes Creator App, Post Maker App
P
Parminder Kaler
Quote by Parminder Kaler - ਭਰੂਣ ਹੱਤਿਆਂ ਵਿੱਚ ਸਿਰਫ 
ਕੁੜੀਆਂ ਹੀ ਨਹੀਂ ਬਲਕਿ 
ਮੁੰਡੇ ਵੀ ਮਾਰੇ ਜਾਂਦੇ ਹਨ...
ਪਰ ਅਫਸੋਸ ਉਹਨਾਂ ਦਾ
ਜਿਕਰ ਨਹੀਂ ਹੁੰਦਾ😔

parmimder kaler  - Made using Quotes Creator App, Post Maker App
P
Parminder Kaler
Quote by Parminder Kaler - “ਕਈ ਲੋਕ ਤੁਹਾਨੂੰ ਤਾਂ ਪਸੰਦ ਨਹੀਂ ਕਰਦੇ
ਕਿਉਂਕਿ ਤੁਹਾਡੇ ਗਿਆਨ ਦੀ ਚਮਕ
 ਉਹਨਾਂ ਦੇ ਮਨ ਅੰਦਰਲੇ ਹਨੇਰੇ
 ਨੂੰ ਬੇਨਕਾਬ
 ਕਰ ਸਕਦੀ ਹੈ।” 

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - ✨ "ਆਤਮ ਵਿਸ਼ਵਾਸ ਉਹ ਚਮਕ ਹੈ 
ਜੋ ਹਨੇਰੇ ਵਿਚ ਵੀ ਰਾਹ ਦਿਖਾਉਂਦੀ ਹੈ; 
ਜੇ ਤੁਸੀਂ ਉਸ ਤਾਕਤ ਦੀ ਕਦਰ ਕਰੋਗੇ, 
ਤਾਂ ਕੋਈ ਵੀ ਰੁਕਾਵਟ ਤੁਹਾਨੂੰ 
ਅੱਗੇ ਵਧਣ ਤੋਂ ਰੋਕ 
             ਨਹੀਂ ਸਕਦੀ।" ✨

ਪਰਮਿੰਦਰ ਕੌਰ ਕਲੇਰ  - Made using Quotes Creator App, Post Maker App
P
Parminder Kaler
Quote by Parminder Kaler - 🌸 ਅੱਜ ਦਾ ਵਿਚਾਰ 🌸

“ਜ਼ਿੰਦਗੀ ਵਿੱਚ ਵੱਡਾ ਉਹ ਨਹੀਂ ਹੁੰਦਾ 
ਜੋ ਕਦੇ ਡਿੱਗਦਾ ਹੀ ਨਹੀਂ,
ਵੱਡਾ ਉਹ ਹੁੰਦਾ ਹੈ ਜੋ ਹਰ ਵਾਰੀ 
ਡਿੱਗ ਕੇ ਵੀ ਖੜ੍ਹਾ ਹੋਣਾ ਜਾਣਦਾ ਹੈ।” ✨
ਪਰਮਿੰਦਰ ਕੌਰ ਕਲੇਰ - Made using Quotes Creator App, Post Maker App
Discover

Explore Categories

Jump into curated quote collections for every mood, moment, and celebration.